TestimonialS
I held my breath while reading the entire book; I felt the words were my own. Gurmeet Kaur has taken this task on with great care, understanding the pains of Punjab and our panth. The beautiful artwork and historical pictures help further the subject matter understanding.
ਅੱਜ ਉਸ ਨਿਰਭਉ ਤੇ ਸਾਰੀ ਸ੍ਰਿਸ਼ਟੀ ਦੇ ਰਚਨਹਾਰ ਨਾਲ ਅਤੇ ਉਸ ਸਰਵਉੱਚਤਮ ਦੀ ਕਿਰਤ, ਰਚਨਾ ਨਾਲ ਭਾਉ (ਪ੍ਰੇਮ) ਕਰਨ ਵਾਲੇ ਨਿਸ਼ਕਾਮ ਸੂਰਮੇ (ਜਿਸ ਨੂੰ ਉਸ ਮਹਾਨ ਆਤਮਾ ਦੀ ਲੇਖਕਾ ਗੁਰਮੀਤ ਕੌਰ ਨੇ ਠੀਕ ਹੀ ‘ਮਰਜੀਵੜਾ’ ਲਿਖਿਆ ਹੈ) ਦੀ ਜੀਵਨ ਗਾਥਾ ਦਾ ਛੋਟਾ ਜਿਹਾ ਰੀਵਿਊ ਕਰ ਰਿਹਾ ਹਾਂ, ਜੋ ਪੰਜਾਬ ਦੇ ਹਜ਼ਾਰਾਂ ਹੀ ਅਤੀ ਪੀੜਤ ਤੇ ਵਿਰਲਾਪ ਕਰ ਰਹੇ, ਉਨ੍ਹਾਂ ਮਾਪਿਆਂ; ਜਿਨ੍ਹਾਂ ਦੇ ਦਿਲ ਹਾਲੋਂ ਬੇਹਾਲ ਸਨ, ਸੀਨੇ ਪਾੜ ਦੇਣ ਵਾਲੇ ਹਉਕੇ ਭਰਦੇ ਸਨ, ਸਾਲਾਂ ਤੋਂ ਹੀ ਅੱਖਾਂ ਦੇ ਹੰਝੂਆਂ ਰਾਹੀਂ ਪਾਣੀ ਦੇ ਦਰਿਆ ਮੁੱਕਣ ‘ਚ ਨਹੀਂ ਆ ਰਹੇ ਸਨ ਅਤੇ ਜਿਨ੍ਹਾਂ ਦੀ ਸੁਰਤੀ ਦੀ ਟਿਕਟਿਕੀ ਨਿਰਾਸ਼ਾ ਤੇ ਜ਼ੁਲਮਾਂ ਦੇ ਕਾਲੇ ਬਦਲਾਂ ਵਿਚ ਕਿਤੇ ਡੁੱਬੇ ਹੋਏ ਸੂਰਜ ਦੀ ਕਿਰਨ ਵੇਖਣ ‘ਤੇ ਲੱਗੀ ਹੋਈ ਸੀ; ਨੂੰ ਜਸਵੰਤ ਸਿੰਘ ਖਾਲੜਾ ਨੇ ਪੰਜਾਬ ਦੇ ਹਜ਼ਾਰਾਂ ਹੀ ਨੌਜਵਾਨਾਂ ਨੂੰ ਪੁਲਿਸ ਵੱਲੋਂ ਘਰਾਂ ਤੋਂ ਤੇ ਬਾਹਰੋਂ ਚੁੱਕ ਕੇ ਲੈ ਜਾਣ ਤੇ ਫਿਰ ਸਦੀਵੀ ਤੌਰ ‘ਤੇ ਲਾਪਤਾ ਕਰਨ ਤੇ ਖੁਰਾ ਖੋਜ ਮਿਟਾਉਣ ਵਾਲੀਆਂ ਅਣਮਨੁੱਖੀ ਤੇ ਡਿਕਟੇਟਰਾਨਾ ਨੀਤੀਆਂ (ਹਾਕਮਾਂ ਦੀ ਸ਼ਹਿ ਨਾਲ) ਨੂੰ ਨੰਗਾ ਕਰਨ ਦਾ ਅਤੀ ਗੰਭੀਰ, ਪੇਚੀਦਾ, ਦਿਨ-ਰਾਤ ਮਿਹਨਤ ਕਰਨ ‘ਤੇ ਆਪਦੀ ਜਾਨ ਖਤਰੇ ਵਿਚ ਪਾ ਕੇ ਕਾਰਜ ਆਰੰਭਿਆ ਸੀ ਤੇ ਉਹ ਬਹੁਤ ਹੱਦ ਤੱਕ ਉਸ ਕਾਰਜ ਵਿਚ ਸਫਲ ਹੋਇਆ ...
ਸੰਘਰਸ਼ ਦੇ ਰਾਹ, ਵਕਤ ਦੇ ਕਿਸੇ ਦੌਰ ਵਿੱਚ ਵੀ ਸੁਖਾਲ਼ੇ ਨਹੀਂ ਹੁੰਦੇ ਅਤੇ ਕੁਰਬਾਨੀਆਂ ਕਦੇ ਵੀ ਵਕਤ ਦੀਆਂ ਮੁਹਤਾਜ ਨਹੀਂ ਹੁੰਦੀਆਂ। ਇਹ ਵਿਚਾਰ ਮੁੱਖ ਰੂਪ ਵਿੱਚ ‘ਜਸਵੰਤ ਸਿੰਘ ਖਾਲੜਾ – ਮਰਜੀਵੜਾ’ ਪੁਸਤਕ ਦੀ ਅਧਾਰਸ਼ਿਲਾ ਹਨ। ਇਸ ਪੁਸਤਕ ਦੀ ਲੇਖਕਾ ਗੁਰਮੀਤ ਕੌਰ, ਅਮਰੀਕਾ ਵਿੱਚ ਰਹਿੰਦਿਆਂ ਹੋਇਆਂ, ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਇਤਿਹਾਸ ਨੂੰ ਸੰਭਾਲਣ ਲਈ ਬਹੁਮੁੱਲਾ ਕਾਰਜ ਕਰ ਰਹੀ ਹੈ। ਇਸ ਪੁਸਤਕ ਦੀ ਵਿਉਂਤਬੰਦੀ ਸੁਚੱਜੀ ਹੈ ਕਿਉਂਕਿ ਇਸ ਵਿੱਚ ਜਸਵੰਤ ਸਿੰਘ ਖਾਲੜਾ ਦੇ ਜੀਵਨ, ਸੰਘਰਸ਼ ਅਤੇ ਮਨੁੱਖਤਾ ਲਈ ਪਾਏ ਯੋਗਦਾਨ ਨੂੰ ਹੀ ਨਹੀਂ ਦਰਸਾਇਆ ਗਿਆ ਸਗੋਂ ਉਸ ਦੇ ਮਨੁੱਖੀ ਹੱਕਾਂ ਦੇ ਰਾਖੇ ਬਣ ਸਕਣ ਦੀ ਪਿੱਠਭੂਮੀ ਵਿੱਚ ਪਈਆਂ ਵਿਚਾਰਧਾਰਾਵਾਂ ਦਾ ਵੀ ਵਿਸਥਾਰ ਸਹਿਤ ਵਰਣਨ ਹੈ। ਲੇਖਕਾ ਨੇ ਦੇਸ਼ ਦੀ ਅਜ਼ਾਦੀ ਦੀ ਜੱਦੋਜਹਿਦ, 1947 ਦੀ ਦੇਸ਼ ਵੰਡ, 1965 ਦੀ ਜੰਗ, ਪੰਜਾਬੀ ਸੂਬੇ ਦੇ ਨਾਂ 'ਤੇ ਪੰਜਾਬ ਦੀ ਦੁਬਾਰਾ ਵੰਡ, 1975 ਦੀ ਐਮਰਜੈਂਸੀ ਤੋਂ ਲੈ ਕੇ ਜੂਨ 1984 ਦੇ ਸਾਕਾ ਨੀਲਾ ਤਾਰਾ, ਨਵੰਬਰ 1984 ਦਾ ਸਿੱਖ ਕਤਲੇਆਮ ਅਤੇ ਇਸ ਇਤਿਹਾਸਕ ਚੌਖਟੇ ਵਿੱਚ ਜਸਵੰਤ ਸਿੰਘ ਖਾਲੜਾ ਦੀ ਸ਼ਖ਼ਸ਼ੀਅਤ ਦਾ ਉਭਾਰ, ਵਿਕਾਸ ਅਤੇ ਮਰਜੀਵੜੇ ਤੱਕ ਦਾ ਸਫ਼ਰ ਬਿਆਨਿਆ ਹੈ। ...
“He alone, is a Sikh, a friend, a relative and a sibling, who walks in the way of the Guru’s Will [lives by God’s Will]” (Guru Amardas Sahib ji, SGGS p.601)
Reviewing an overwhelming and traumatic piece of history is always a rich and nerve-wracking experience. Ms. Gurmeet Kaur’s book “The Valiant” delves into aspects of Jaswant Singh Khalra’s personal life that have not been captured in detail by any other author. She lends a fresh perspective into a painful facet of Sikh history and highlights the personal sacrifice of a courageous Sikh.The prologue of the book opens with a fable that brought to mind the memory of Jaswant Singh’s larger than life character. I was in the audience in 1995 when Jaswant Singh narrated that fable, ‘the little lamp in the darkness’. It is as inspiring today, as it was then. There are many anecdotes of his character that highlight his principled life. Jaswant Singh was barely thirteen when he ...
Lorem ipsum dolor sit amet, consectetur adipiscing elit. Curabitur laoreet cursus volutpat. Aliquam sit amet ligula et justo tincidunt laoreet non vitae lorem. Aliquam porttitor tellus enim, eget commodo augue porta ut. Maecenas lobortis ligula vel tellus sagittis ullamcorperv vestibulum pellentesque cursutu.